ਡੋਨਾਲਡ ਟਰੰਪ ਦਾ ਵੱਡਾ ਐਲਾਨ ਕਿਹਾ, ਕਮਲਾ ਹੈਰਿਸ ਨਾਲ ਹੁਣ ਕੋਈ ਬਹਿਸ ਨਹੀਂ ਸਿਰਫ਼ ਐਕਸ਼ਨ ਟਰੰਪ ਨੇ ਕਮਲਾ ਹੈਰਿਸ ‘ਤੇ ਕੀਤਾ ਪਲਟਵਾਰ
ਵਾਸ਼ਿੰਗਟਨ, 13 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਡੋਨਾਲਡ ਟਰੰਪ ਨੇ ਕਿਹਾ ਕਿ ਉਹ ਕਮਲਾ ਹੈਰਿਸ ਨਾਲ ਕਿਸੇ ਵੀ ਕਿਸਮ ਦੀ ਬਹਿਸ ਵਿਚ ਹਿੱਸਾ ਨਹੀਂ ਲੈਣਗੇ। ਕਮਲਾ ਹੈਰਿਸ ਨਾਲ ਹਾਲ ਹੀ ਵਿੱਚ ਹੋਈ ਰਾਸ਼ਟਰਪਤੀ ਬਹਿਸ ਵਿੱਚ ਟਰੰਪ ਕਮਲ਼ਾ ਤੋ ਪਿੱਛੇ ਰਹਿ ਗਏ ਸਨ। ਬਹਿਸ ਤੋਂ ਬਾਅਦ ਕਈ ਮਾਹਰਾਂ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਨੇ ਟਰੰਪ ਨੂੰ ਪਿੱਛੇ […]