ਮਨੁੱਖੀ ਤਸਕਰੀ ਮਾਮਲੇ ‘ਚ Texas ਨੈਸ਼ਨਲ ਗਾਰਡ ਦਾ ਮੈਂਬਰ Arrest
ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ਨੈਸ਼ਨਲ ਗਾਰਡ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਲਾਏ ਜਾਣ ਦੀ ਖਬਰ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੁਆਰਾ ਸ਼ੱਕੀ ਦੋਸ਼ੀ ਦੀ ਪਛਾਣ ਸੈਵੀਆਨ ਜੌਹਨਸਨ (23) ਵਜੋਂ ਕੀਤੀ ਗਈ ਹੈ। ਕਿੰਨੀ ਕਾਊਂਟੀ ਸ਼ੈਰਿਫ ਬਰਾਡ ਕੋਇ ਨੇ ਕਿਹਾ ਹੈ ਕਿ ਜੌਹਨਸਨ ਨੇ […]