Bathinda ਲੋਕ ਸਭਾ ਹਲਕੇ ਤੋਂ ਬਾਦਲ ਪਰਿਵਾਰ ਦੇ ਦਸ ਸਾਲਾਂ ਬਾਅਦ ਮੁੜ ਆਹਮੋ-ਸਾਹਮਣੇ ਹੋਣ ਦੀ ਚਰਚਾ
ਮਾਨਸਾ, 21 ਮਾਰਚ (ਪੰਜਾਬ ਮੇਲ)- ਬਾਦਲ ਪਰਿਵਾਰ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਦਸ ਸਾਲਾਂ ਬਾਅਦ ਮੁੜ ਆਹਮੋ-ਸਾਹਮਣੇ ਹੋਣ ਦੀ ਅਚਾਨਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਦਸ ਸਾਲ ਪਹਿਲਾਂ ਇਸ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਵਿਚ ਉਤਾਰਿਆ ਗਿਆ […]