ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਨਿਯੁਕਤ
ਢਾਕਾ, 7 ਅਗਸਤ (ਪੰਜਾਬ ਮੇਲ)- ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਯੂਨਸ ਦੀ ਨਿਯੁਕਤੀ ਦਾ ਐਲਾਨ ਕੀਤਾ। ਪ੍ਰੈਸ ਸਕੱਤਰ ਨੇ ਮੰਗਲਵਾਰ ਰਾਤ ਨੂੰ ਦੱਸਿਆ ਕਿ ਅੰਤਰਿਮ ਸਰਕਾਰ ਦੀ ਨਿਯੁਕਤੀ ਦਾ ਫੈਸਲਾ ਰਾਸ਼ਟਰਪਤੀ ਅਤੇ ਵਿਤਕਰੇ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਸੰਯੋਜਕਾਂ ਵਿਚਕਾਰ ਹੋਈ […]