ਪੂਰਨ ਸਿੱਖੀ ਸਰੂਪ ਵਿੱਚ, ਉੱਚ ਪਦਵੀਆਂ ਉੱਤੇ ਸੁਸ਼ੋਭਿਤ ਹੋਣ ਵਾਲਾ ਪਹਿਲਾ ਸਿੱਖ: ਹਰਵਿੰਦਰ ਸਿੰਘ ਹੰਸਪਾਲ
ਚੰਡੀਗੜ੍ਹ, 19 ਸਤੰਬਰ (ਠਾਕੁਰ ਦਲੀਪ ਸਿੰਘ/ਪੰਜਾਬ ਮੇਲ)- ਲੰਬੇ ਸਮੇਂ ਤੋਂ, ਹੰਸਪਾਲ ਜੀ ਮੇਰੇ ਵੱਡੇ ਵਿਰੋਧੀ ਬਣੇ ਹੋਏ ਹਨ। ਵਿਰੋਧ ਆਪਣੀ ਥਾਂ, ਪ੍ਰੰਤੂ ਉਨ੍ਹਾਂ ਦੇ ਇੱਕ ਵਿਸ਼ੇਸ਼ ਗੁਣ ਕਾਰਨ ਸਮੁੱਚੇ ਸਿੱਖ ਪੰਥ ਨੂੰ ਜੋ ਲਾਭ ਹੋਇਆ ਹੈ; ਇਸ ਸਮੇਂ, ਮੈਂ ਉਸ ਪੰਥਕ ਲਾਭ ਨੂੰ ਮੁੱਖ ਰੱਖਦਾ ਹਾਂ। ਉਨ੍ਹਾਂ ਵੱਲੋਂ ਤਿੱਖਾ ਵਿਰੋਧ ਹੁੰਦਿਆਂ ਹੋਇਆਂ ਵੀ, ਹੰਸਪਾਲ ਜੀ […]