ਦਲਾਈ ਲਾਮਾ ਵੱਕਾਰੀ ‘ਗੋਲਡ ਮਰਕਰੀ ਐਵਾਰਡ’ ਨਾਲ ਸਨਮਾਨਿਤ
ਧਰਮਸ਼ਾਲਾ, 1 ਅਪ੍ਰੈਲ (ਪੰਜਾਬ ਮੇਲ)- ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੂੰ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਲਈ ਪਾਏ ਯੋਗਦਾਨ ਬਦਲੇ ਵੱਕਾਰੀ ‘ਗੋਲਡ ਮਰਕਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਦੇਣ ਸਬੰਧੀ ਸਮਾਗਮ ਉਨ੍ਹਾਂ ਦੀ ਧਰਮਸ਼ਾਲਾ ਸਥਿਤ ਰਿਹਾਇਸ਼ ‘ਤੇ ਕਰਵਾਇਆ ਗਿਆ। ਇਹ ਪੁਰਸਕਾਰ ਗੋਲਡ ਮਰਕਰੀ ਇੰਟਰਨੈਸ਼ਨਲ ਵੱਲੋਂ ਦਿੱਤਾ ਗਿਆ, ਜੋ ਇੱਕ ਆਲਮੀ ਪੱਧਰ ਦੀ […]