ਟਰੰਪ ਦੀ ਚਿਤਾਵਨੀ ਬਾਅਦ ਕੈਨੇਡਾ ਵੱਲੋਂ ਸਰਹੱਦ ‘ਤੇ ਸਖ਼ਤੀ ਦਾ ਫ਼ੈਸਲਾ
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੀ.ਬੀ.ਐੱਸ.ਏ. ਦੇ ਫੰਡ ਵਧਾਉਣ ਨੂੰ ਹਰੀ ਝੰਡੀ ਕੈਨੇਡਾ ਤੇ ਅਮਰੀਕਾ ਦੇ ਆਰ-ਪਾਰ ਜਾਣ ਲਈ 1891 ਈਸਵੀ ‘ਚ ਬਣਿਆ ਗੇਟ, ਜਿਸ ਉੱਤੇ ‘ਇੱਕੋ ਮਾਂ ਦੇ ਪੁੱਤਰ’ ਲਿਖਿਆ ਹੈ। ਵੈਨਕੂਵਰ, 29 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਹੁਦਾ ਸੰਭਾਲਦਿਆਂ ਹੀ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੁੰਦੇ ਸਾਮਾਨ ‘ਤੇ […]