ਸਾਈਬਰ ਅਪਰਾਧ ਰੋਕਣ ਲਈ 6.69 ਲੱਖ ਸਿਮ ਕਾਰਡ ਕੀਤੇ ਬਲਾਕ
ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਕੇਂਦਰ ਨੇ ਦੇਸ਼ ਵਿਚ ਸਾਈਬਰ ਅਪਰਾਧਾਂ ‘ਤੇ ਲਗਾਮ ਕੱਸਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਰਿਪੋਰਟ ਕੀਤੇ ਗਏ 6.69 ਲੱਖ ਸਿਮ ਕਾਰਡ ਤੇ 1.32 ਲੱਖ ਕੌਮਾਂਤਰੀ ਮੋਬਾਈਲ ਉਪਕਰਨ ਪਛਾਣ (ਆਈ.ਐੱਮ.ਈ.ਆਈ.) ਨੰਬਰ ਬਲਾਕ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੀ. ਸੰਜੈ ਕੁਮਾਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ […]