ਬਾਲਟੀਮੋਰ ‘ਚ ਹੋਈ ਗੋਲੀਬਾਰੀ ਵਿਚ 5 ਸਾਲ ਦੀ ਲੜਕੀ ਸਮੇਤ 6 ਜ਼ਖਮੀ; 1 ਦੀ ਹਾਲਤ ਗੰਭੀਰ
ਸੈਕਰਾਮੈਂਟੋ, 12 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਾਲਟੀਮੋਰ ਵਿਚ ਹੋਈ ਗੋਲੀਬਾਰੀ ਵਿਚ ਇਕ 5 ਸਾਲ ਦੀ ਲੜਕੀ ਸਮੇਤ 6 ਜਣਿਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਬਾਲਟੀਮੋਰ ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਤੁਰੰਤ ਪੁਲਿਸ ਅਫਸਰ ਤਕਰਬੀਨ ਸ਼ਾਮ 8.46 ਵਜੇ ਘਟਨਾ ਸਥਾਨ ਸਪਾਲਡਿੰਗ ਤੇ ਕੁਈਨਜ਼ਬਰੀ ਐਵਨਿਊਜ਼ ਵਿਚ ਪੁੱਜੇ ਤੇ ਹਾਲਾਤ […]