ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 31 ਮਾਰਚ ਤੱਕ ਦੇਸ਼ ਛੱਡਣ ਦੀ ਚਿਤਾਵਨੀ
ਇਸਲਾਮਾਬਾਦ, 8 ਮਾਰਚ (ਪੰਜਾਬ ਮੇਲ)- ਪਾਕਿਸਤਾਨ ਵੱਡੇ ਪੱਧਰ ‘ਤੇ ਦੇਸ਼ ਤੋਂ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਜਾ ਰਿਹਾ ਹੈ। ਗੁਆਂਢੀ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਸਾਰੇ ਅਫਗਾਨ ਨਾਗਰਿਕਤਾ ਕਾਰਡ (ਏ.ਸੀ.ਸੀ.) ਧਾਰਕਾਂ ਅਤੇ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ 31 ਮਾਰਚ, 2025 ਤੱਕ ਦੇਸ਼ ਛੱਡਣਾ ਪਵੇਗਾ। ਇਹ ਫੈਸਲਾ ਸਰਕਾਰ ਦੇ ਗੈਰ-ਕਾਨੂੰਨੀ ਵਿਦੇਸ਼ੀ ਵਾਪਸੀ ਪ੍ਰੋਗਰਾਮ (ਆਈ.ਐੱਫ.ਆਰ.ਪੀ.) […]