ਮਸਕ ਵੱਲੋਂ ਅਲੈਗਜ਼ੈਂਡਰ ਵਿੰਡਮੈਨ ‘ਤੇ ਦੇਸ਼ਧ੍ਰੋਹ ਦਾ ਦੋਸ਼
ਵਾਸ਼ਿੰਗਟਨ, 28 ਨਵੰਬਰ (ਪੰਜਾਬ ਮੇਲ)- ਅਮਰੀਕੀ ਅਰਬਪਤੀ ਐਲੋਨ ਮਸਕ ਨੇ ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਲੈਗਜ਼ੈਂਡਰ ਵਿੰਡਮੈਨ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਹੈ। ਵਿੰਡਮੈਨ ਨੇ ਮਸਕ ਵਿਰੁੱਧ ਰੂਸੀ ਕਾਰੋਬਾਰੀਆਂ ਨਾਲ ਸਬੰਧਾਂ ਬਾਰੇ ਦੋਸ਼ ਲਾਏ ਸਨ। ਮਸਕ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਕਿਹਾ, ”ਵਿੰਡਮੈਨ ਯੂਕ੍ਰੇਨੀਅਨ ਕੁਲੀਨ ਵਰਗ ਦੀ ਨੌਕਰੀ ਵਿਚ ਹੈ ਅਤੇ ਉਸਨੇ ਸੰਯੁਕਤ ਰਾਜ ਵਿਰੁੱਧ […]