ਸੁਨੀਤਾ ਵਿਲੀਅਮਜ਼ ਦੀ ਮਦਦ ਲਈ ਟਰੰਪ ਨੇ ਐਲਨ ਮਸਕ ਤੋਂ ਮੰਗੀ ਮਦਦ
ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਕਈ ਮਹੀਨਿਆਂ ਤੋਂ ਪੁਲਾੜ ‘ਚ ਫਸੀ ਹੋਈ ਹੈ। ਹੁਣ ਉਸ ਦੀ ਮਦਦ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਨ ਮਸਕ ਤੋਂ ਮਦਦ ਮੰਗੀ ਹੈ। ਐਲਨ ਮਸਕ ਨੇ ਇਸ ਬਾਰੇ ਐਕਸ ‘ਤੇ ਪੋਸਟ ਕੀਤੀ ਹੈ। ਐਲਨ ਮਸਕ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ […]