ਹਸ਼ ਮਨੀ ਮਾਮਲਾ: ਟਰੰਪ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਦਾਖ਼ਲ
ਅਮਰੀਕੀ ਰਾਸ਼ਟਰਪਤੀ ਨੇ ਕੇਸ ਲੜਨ ਲਈ ਨਵੀਂ ਲੀਗਲ ਟੀਮ ਦੀਆਂ ਸੇਵਾਵਾਂ ਲਈਆਂ ਨਿਊਯਾਰਕ, 30 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਹਸ਼ ਮਨੀ (ਪੌਰਨ ਸਟਾਰ ਸਟੌਰਮੀ ਡੈਨੀਅਲਜ਼ ਨੂੰ ਮੂੰਹ ਬੰਦ ਰੱਖਣ ਲਈ ਕੀਤੀ ਅਦਾਇਗੀ) ਕੇਸ ਵਿਚ ਨਿਊਯਾਰਕ ਦੀ ਕੋਰਟ ਵੱਲੋਂ ਸੁਣਾਈ ਸਜ਼ਾ ਖਿਲਾਫ਼ ਅਪੀਲ ਦਾਇਰ ਕੀਤੀ ਹੈ। ਟਰੰਪ ਨੇ ਕੋਰਟ ਦਾ ਫੈਸਲਾ ਰੱਦ ਕੀਤੇ ਜਾਣ […]