ਟਰੰਪ ਵੱਲੋਂ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੇ ਆਦੇਸ਼ ‘ਤੇ ਦਸਤਖਤ
ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੇ ਆਦੇਸ਼ ‘ਤੇ ਦਸਤਖਤ ਕੀਤੇ। ਡੋਨਾਲਡ ਟਰੰਪ ਨੇ ਇਸ ਹੁਕਮ ‘ਤੇ ਉਦੋਂ ਦਸਤਖਤ ਕੀਤੇ, ਜਦੋਂ ਉਹ ਖੁਦ ਆਪਣੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਵਿਚ ਅਮਰੀਕਾ ਦੀ ਖਾੜੀ ਦੇ ਉੱਪਰੋਂ ਉਡਾਣ ਭਰ ਰਹੇ […]