ਪੰਜਾਬ ‘ਚ 2730 ਤੋਂ ਵੱਧ ਗੈਰ-ਕਾਨੂੰਨੀ ਏਜੰਟ
– ਸਭ ਤੋਂ ਵੱਧ ਰਜਿਸਟਰਡ ਏਜੰਟ ਜਲੰਧਰ, ਮੋਹਾਲੀ ਅਤੇ ਹੁਸ਼ਿਆਰਪੁਰ ‘ਚ ਸੁਲਤਾਨਪੁਰ ਲੋਧੀ, 18 ਫਰਵਰੀ (ਪੰਜਾਬ ਮੇਲ)-ਵਿਦੇਸ਼ ਜਾਣ ਦਾ ਸ਼ੌਂਕ ਸਭ ਤੋਂ ਵੱਧ ਪੰਜਾਬੀਆਂ ‘ਚ ਰਿਹਾ ਹੈ ਭਾਵੇਂ ਉਹ ਕਾਨੂੰਨੀ ਢੰਗ ਨਾਲ ਹੋਵੇ ਜਾਂ ਗੈਰ-ਕਾਨੂੰਨੀ ਢੰਗ ਨਾਲ। ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਮਨੁੱਖੀ ਸਮੱਗਲਿੰਗ ਦਾ ਧੰਦਾ ਕਰਨ ਵਾਲੇ ਗੈਰ-ਮਨਜ਼ੂਰਸ਼ੁਦਾ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣਾ […]