ਐਲੋਨ ਮਸਕ ਵੱਲੋਂ ਐੱਚ-1ਬੀ ਵੀਜ਼ਾ ਪ੍ਰੋਗਰਾਮ ‘ਤੇ ‘ਵੱਡੇ ਸੁਧਾਰਾਂ’ ਦੀ ਮੰਗ
ਵਾਸ਼ਿੰਗਟਨ, 1 ਜਨਵਰੀ (ਪੰਜਾਬ ਮੇਲ)- ਐੱਚ-1ਬੀ ਵੀਜ਼ਾ ਪ੍ਰੋਗਰਾਮ ਦੇ ਬਚਾਅ ‘ਚ ‘ਕਿਸੇ ਵੀ ਹੱਦ ਤੱਕ ਜਾਣ’ ਦਾ ਸੰਕਲਪ ਲੈਣ ਵਾਲੇ ਟੈਕਨਾਲੋਜੀ ਅਰਬਪਤੀ ਐਲੋਨ ਮਸਕ ਨੇ ਇਸ ਮੁੱਦੇ ‘ਤੇ ਆਪਣਾ ਰੁਖ ਨਰਮ ਕਰਦੇ ਹੋਏ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਨੁਕਸਦਾਰ ਪ੍ਰਣਾਲੀ ਵਿਚ ਸੁਧਾਰ ਦੀ ਮੰਗ ਕੀਤੀ ਹੈ। ਨਵੇਂ ਚੁਣੇ ਗਏ […]