ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ 112 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚਿਆ। ਇਸ ਜਹਾਜ਼ ਵਿਚ 44 ਲੋਕ ਹਰਿਆਣਾ ਤੋਂ 31 ਪੰਜਾਬ ਤੋਂ, ਗੁਜਰਾਤ ਤੋਂ 33 ਲੋਕ ਡਿਪੋਰਟ ਹੋ ਰਹੇ ਹਨ। ਇਸ ਦੇ ਨਾਲ ਹੀ ਯੂ.ਪੀ. ਦੇ 2 ਤੇ ਉਤਰਾਖੰਡ ਤੇ ਹਿਮਾਚਲ ਦਾ 1-1 ਬੰਦਾ ਸ਼ਾਮਲ ਹੈ। ਇਹ ਜਹਾਜ਼ 119 […]