ਪੰਜਾਬ ‘ਚ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਦਹਿਲਿਆ ਪੰਜਾਬ
ਅੰਮ੍ਰਿਤਸਰ, ਫਗਵਾੜਾ, ਬੰਗਾ, ਗੁਰਦਾਸਪੁਰ ‘ਚ ਹੋਈ ਗੋਲੀਬਾਰੀ ‘ਚ 2 ਮੌਤਾਂ; 8 ਜ਼ਖਮੀ ਅੰਮ੍ਰਿਤਸਰ, 19 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਦਿਨੋਂ-ਦਿਨ ਕਾਨੂੰਨੀ ਵਿਵਸਥਾ ਨਿਘਰਦੀ ਜਾ ਰਹੀ ਹੈ। ਕਾਨੂੰਨੀ ਵਿਵਸਥਾ ਨੂੰ ਛਿੱਕੇ ਟੰਗ ਕੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਲੁੱਟਮਾਰ, ਗੋਲੀਬਾਰੀ ਅਤੇ ਕਤਲੇਆਮ ਦੀਆਂ ਘਟਨਾਵਾਂ ‘ਚ ਅਥਾਹ ਵਾਧਾ ਹੋਇਆ ਹੈ। ਹੁਣ ਵੱਖ-ਵੱਖ ਥਾਵਾਂ ‘ਤੇ ਹੋਈ […]