ਦਿੱਲੀ ਅਸੈਂਬਲੀ ਸੈਸ਼ਨ: ਉਰਦੂ, ਸੰਸਕ੍ਰਿਤ ਤੇ ਪੰਜਾਬੀ ਸਣੇ ਵਿਧਾਇਕਾਂ ਨੇ 6 ਭਾਸ਼ਾਵਾਂ ਵਿਚ ਲਿਆ ਹਲਫ਼
ਨਵੀਂ ਦਿੱਲੀ, 24 ਫਰਵਰੀ (ਪੰਜਾਬ ਮੇਲ)- ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ, ਜਿਸ ਵਿਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ‘ਆਪ’ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਭਾਸ਼ਾਈ ਵਿਭਿੰਨਤਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ ਸਮੇਤ ਕੁੱਲ ਛੇ ਭਾਸ਼ਾਵਾਂ ਵਿਚ ਸਹੁੰ ਚੁੱਕੀ। ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਅੱਠਵੀਂ ਵਿਧਾਨ […]