ਕੈਨੇਡਾ ‘ਚ ਹਰ ਚੌਥਾ ਨਾਗਰਿਕ ਧੋਖਾਧੜੀ ਜਾਂ ਜਬਰੀ ਵਸੂਲੀ ਦਾ ਸ਼ਿਕਾਰ
ਓਟਵਾ, 12 ਫਰਵਰੀ (ਪੰਜਾਬ ਮੇਲ)- ਨਵੇਂ ਲੇਜਰ ਸਰਵੇਖਣ ਅਨੁਸਾਰ ਕੈਨੇਡਾ ਵਿਚ ਹਰ ਚੌਥਾ ਨਾਗਰਿਕ ਕਦੇ ਨਾ ਕਦੇ ਧੋਖਾਧੜੀ ਜਾਂ ਜਬਰੀ ਵਸੂਲੀ (ਐਕਸਟੋਰਸ਼ਨ) ਦਾ ਸ਼ਿਕਾਰ ਹੋ ਚੁੱਕਾ ਹੈ। ਇਹ ਆਨਲਾਈਨ ਸਰਵੇਖਣ 6 ਤੋਂ 9 ਫਰਵਰੀ ਦਰਮਿਆਨ 1,536 ਕੈਨੇਡੀਅਨਾਂ ‘ਤੇ ਕੀਤਾ ਗਿਆ। ਲੇਜਰ ਦੀ ਜੈਨੀਫਰ ਮੈਕਲਿਓਡ ਮੇਸੀ ਨੇ ਕਿਹਾ ਕਿ ਕੈਨੇਡਾ ਵਿਚ ਧੋਖਾਧੜੀ ਕੋਈ ਛੋਟੀ ਸਮੱਸਿਆ ਨਹੀਂ […]