ਅਮਰੀਕਾ ‘ਚ ਮਿਡਟਰਮ ਚੋਣਾਂ ਬਣੀਆਂ ਚੁਣੌਤੀ
ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੈਨੇਜ਼ੁਏਲਾ ਵੱਲ ਲਗਾਤਾਰ ਧਿਆਨ ਉਨ੍ਹਾਂ ਦੇ ਕੁਝ ਨੇੜਲੇ ਸਹਿਯੋਗੀਆਂ ਅਤੇ ਰਿਪਬਲਿਕਨ ਕਾਨੂੰਨਘਾੜਿਆਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੋਣ ਸਾਲ ਵਿਚ ਰਾਸ਼ਟਰਪਤੀ ਨੂੰ ਵਿਦੇਸ਼ ਨੀਤੀ ਦੀ ਬਜਾਏ ਮਹਿੰਗਾਈ, ਅਰਥਵਿਵਸਥਾ ਅਤੇ ਸਿਹਤ ਸੇਵਾਵਾਂ ਵਰਗੇ ਘਰੇਲੂ ਮੁੱਦਿਆਂ ‘ਤੇ ਵਧੇਰੇ ਧਿਆਨ ਦੇਣਾ […]