ਰੂਸ ਨੇ ਯੂਕਰੇਨ ਦੇ 6 ਸੂਬਿਆਂ ‘ਚ ਮਚਾਈ ਤਬਾਹੀ! ਇਕੋ ਰਾਤ ‘ਚ ਦਾਗੇ 200 ਤੋਂ ਵੱਧ ਡਰੋਨ
ਕੀਵ, 18 ਜਨਵਰੀ (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਸੰਘਰਸ਼ ਦਿਨੋਂ-ਦਿਨ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਰੂਸੀ ਫੌਜ ਨੇ ਬੀਤੀ ਰਾਤ ਯੂਕਰੇਨ ਦੇ ਵੱਖ-ਵੱਖ ਇਲਾਕਿਆਂ ‘ਤੇ 200 ਤੋਂ ਵੱਧ ਸਟ੍ਰਾਈਕ ਡਰੋਨਾਂ ਨਾਲ ਹਮਲਾ ਕੀਤਾ ਹੈ। ਇਸ ਹਮਲੇ ਨੇ ਯੂਕਰੇਨ ਦੇ 6 ਮੁੱਖ ਸੂਬਿਆਂ- ਸੁਮੀ, ਖਾਰਕੀਵ, ਨੀਪ੍ਰੋ, ਜ਼ਾਪੋਰਿਜ਼ੀਆ, ਖਮੇਲਨਿਤਸਕੀ ਅਤੇ ਓਡੇਸਾ ਵਿੱਚ ਭਾਰੀ ਤਬਾਹੀ […]