ਰਾਜ ਸਭਾ ਚੋਣ: ‘ਆਪ’ ਦੇ 10 ਵਿਧਾਇਕਾਂ ਵੱਲੋਂ ਚਤੁਰਵੇਦੀ ‘ਤੇ ਜਾਅਲੀ ਦਸਤਖ਼ਤ ਕਰਨ ਦਾ ਦੋਸ਼
-ਆਜ਼ਾਦ ਉਮੀਦਵਾਰ ਦੇ ਨਾਂ ਦੀ ਤਾਈਦ ਕੀਤੇ ਜਾਣ ਤੋਂ ਕੀਤਾ ਸਪੱਸ਼ਟ ਇਨਕਾਰ -ਆਜ਼ਾਦ ਉਮੀਦਵਾਰ ਦੇ ਦਾਅਵੇ ‘ਤੇ ਉੱਠੇ ਸੁਆਲ ਚੰਡੀਗੜ੍ਹ, 14 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ 24 ਅਕਤੂਬਰ ਨੂੰ ਹੋ ਰਹੀ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਵੱਲੋਂ ‘ਆਪ’ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਤਾਈਦ ਪੱਤਰ ਦਾਖਲ […]