ਟਰੰਪ ਵੱਲੋਂ ਗੈਰ-ਅਮਰੀਕੀ ਫਿਲਮਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਤਿਆਰੀ
ਵਾਸ਼ਿੰਗਟਨ, 5 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਵਾਬੀ ਟੈਰਿਫ ਹੁਣ ਸਿਨੇਮਾ ਨੂੰ ਵੀ ਪ੍ਰਭਾਵਿਤ ਕਰੇਗਾ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਅਮਰੀਕੀ ਫਿਲਮਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਤਿਆਰੀ ਕਰ ਲਈ ਹੈ। ਉਸਨੇ ਕਿਹਾ ਕਿ ਹਾਲੀਵੁੱਡ ਮਰ ਰਿਹਾ ਹੈ। ਇਸ ਲਈ ਇਹ ਠੋਸ ਕਦਮ ਚੁੱਕਣਾ ਜ਼ਰੂਰੀ ਹੈ। ਟਰੰਪ ਨੇ ਵਣਜ ਵਿਭਾਗ ਅਤੇ […]