ਅਮਰੀਕਾ ਨਾਗਰਿਕਤਾ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ‘ਚ
-ਕਾਨੂੰਨੀ ਕੰਮ, ਨਾਗਰਿਕਤਾ ਦੀ ਮੰਗ ਕਰਨ ਵਾਲੇ ਪਰਵਾਸੀ ਹੁਣ ‘ਅਮਰੀਕਾ ਵਿਰੋਧੀ’ ਸਕ੍ਰੀਨਿੰਗ ਦੇ ਅਧੀਨ ਵਾਸ਼ਿੰਗਟਨ, 22 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਰਹਿਣ ਅਤੇ ਕੰਮ ਕਰਨ ਲਈ ਕਾਨੂੰਨੀ ਰਾਹ ਲੱਭਣ ਵਾਲੇ ਪਰਵਾਸੀਆਂ ਲਈ ਹੁਣ ‘ਅਮਰੀਕਾ ਵਿਰੋਧੀ’ ਸਕਰੀਨਿੰਗ ਚਿੰਤਾ ਦਾ ਵਿਸ਼ਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਅਧਿਕਾਰੀ ਹੁਣ ਇਸ ਗੱਲ ‘ਤੇ ਵਿਚਾਰ ਕਰਨਗੇ […]