ਕਸਬਾ ਮੰਡਿਆਲਾ ‘ਚ ਐਲਪੀਜੀ ਗੈਸ ਟੈਂਕਰ ਤੇ ਬੋਲੇਰੋ ਦੀ ਹੋਈ ਟੱਕਰ
• ਜਬਰਸਤ ਬਲਾਸਟ ਦੌਰਾਨ ਗੈਸ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ • ਘਰਾਂ ‘ਚ ਸੁੱਤੇ ਅਤੇ ਦੁਕਾਨਾਂ ‘ਤੇ ਬੈਠੇ ਲੋਕ ਬੁਰੀ ਤਰ੍ਹਾਂ ਝੁਲਸੇ • ਕਰੀਬ ਦੋ ਦਰਜਨ ਲੋਕ ਸਿਵਲ ਹਸਪਤਾਲ ਹੁਸ਼ਿਆਰਪੁਰ ਕਰਵਾਏ ਦਾਖਲ,ਹੁਣ ਤੱਕ 3 ਦੀ ਮੌਤ ਹੁਸ਼ਿਆਰਪੁਰ, 23 ਅਗਸਤ (ਤਰਸੇਮ ਦੀਵਾਨਾ/ਪੰਜਾਬ ਮੇਲ)- ਜਲੰਧਰ ਧਰਮਸ਼ਾਲਾ ਰਾਸ਼ਟਰੀ ਮਾਰਗ (ਐੱਨਐੱਚ 503)’ਤੇ ਕਸਬਾ ਮੰਡਿਆਲਾ ਵਿਖੇ ਬੀਤੀ ਰਾਤ ਕਰੀਬ […]