ਅਮਰੀਕਾ ‘ਚ ਯੂ-ਵੀਜ਼ਾ ਹਾਸਲ ਕਰਨ ਲਈ ਰਚਿਆ ਝੂਠੀ ਡਕੈਤੀ ਦਾ ਡਰਾਮਾ!
-2 ਭਾਰਤੀ ਹੋਏ ਗ੍ਰਿਫ਼ਤਾਰ ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਵਿਚ ਯੂ ਵੀਜ਼ਾ ਲਈ ਡਕੈਤੀ ਦਾ ਜਾਅਲਸਾਜ਼ੀ ਕਰਨ ਵਾਲੇ ਦੋ ਗੁਜਰਾਤੀ-ਭਾਰਤੀ ਫੜੇ ਗਏ ਹਨ। ਫੇਅਰਫੀਲਡ ਕਾਉਂਟੀ ਵਿਚ ਹੋਈ ਇਸ ਘਟਨਾ ਵਿਚ ਬੀਰੇਨ ਪਟੇਲ ਨਾਂ ਦੇ ਇੱਕ ਗੁਜਰਾਤੀ, ਜੋ ਮੋਂਟੀਸੇਲੋ ਨਾਮਕ ਇੱਕ ਗੈਸ ਸਟੇਸ਼ਨ ਕਮ ਸਟੋਰ ਚਲਾਉਂਦਾ ਹੈ, ਨੇ 9 ਮਾਰਚ […]