ਹਾਈਕੋਰਟ ਵੱਲੋਂ ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਤੇ ਸਖ਼ਤੀ

-ਸੂਬੇ ਭਰ ‘ਚ ਜਾਂਚ ਕਮੇਟੀਆਂ ਬਣਾਉਣ ਦੇ ਨਿਰਦੇਸ਼ ਚੰਡੀਗੜ੍ਹ, 21 ਮਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ‘ਤੇ ਸਖ਼ਤ ਰੁਖ਼ ਅਪਨਾਉਂਦਿਆਂ ਸੂਬੇ ਭਰ ਵਿਚ ਵਿਸ਼ੇਸ਼ ਜਾਂਚ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਡਾਇਰੈਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਨੂੰ ਕਿਹਾ ਸੀ ਕਿ ਉਹ ਐੱਨ.ਡੀ.ਪੀ.ਐੱਸ. […]

ਅਮਰੀਕਾ ‘ਚ ਯੂ-ਵੀਜ਼ਾ ਹਾਸਲ ਕਰਨ ਲਈ ਰਚਿਆ ਝੂਠੀ ਡਕੈਤੀ ਦਾ ਡਰਾਮਾ!

-2 ਭਾਰਤੀ ਹੋਏ ਗ੍ਰਿਫ਼ਤਾਰ ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਵਿਚ ਯੂ ਵੀਜ਼ਾ ਲਈ ਡਕੈਤੀ ਦਾ ਜਾਅਲਸਾਜ਼ੀ ਕਰਨ ਵਾਲੇ ਦੋ ਗੁਜਰਾਤੀ-ਭਾਰਤੀ ਫੜੇ ਗਏ ਹਨ। ਫੇਅਰਫੀਲਡ ਕਾਉਂਟੀ ਵਿਚ ਹੋਈ ਇਸ ਘਟਨਾ ਵਿਚ ਬੀਰੇਨ ਪਟੇਲ ਨਾਂ ਦੇ ਇੱਕ ਗੁਜਰਾਤੀ, ਜੋ ਮੋਂਟੀਸੇਲੋ ਨਾਮਕ ਇੱਕ ਗੈਸ ਸਟੇਸ਼ਨ ਕਮ ਸਟੋਰ ਚਲਾਉਂਦਾ ਹੈ, ਨੇ 9 ਮਾਰਚ […]

ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਹੋਇਆ ਪ੍ਰੋਸਟੇਟ ਕੈਂਸਰ

ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਹੋ ਜਾਣ ਦੀ ਖਬਰ ਹੈ। ਉਨ੍ਹਾਂ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬਾਇਡਨ ਦੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਇਕ ਬਹੁਤ ਹੀ ਭਿਆਨਕ ਕਿਸਮ ਦਾ […]

ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ‘ਚ ਵਿਅਕਤੀ ਨੂੰ ਹੋਇਆ ਹਾਰਟ ਅਟੈਕ; ਜਹਾਜ਼ ‘ਚ ਮੌਜੂਦ ਡਾਕਟਰ ਨੇ ਬਚਾਈ ਜਾਨ

ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ਵਿਚ ਇਕ ਵਿਅਕਤੀ ਨੂੰ ਹਾਰਟ ਅਟੈਕ ਹੋ ਜਾਣ ਉਪਰੰਤ ਜਹਾਜ਼ ਵਿਚ ਹੀ ਮੌਜੂਦਾ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਉਸ ਦੀ ਜਾਨ ਬਚਾ ਲੈਣ ਦੀ ਖਬਰ ਹੈ। ਓਕਲਾਹੋਮਾ ਦੇ ਕਾਰਡੀਆਲੋਜਿਸਟ ਡਾ. ਟੀ.ਜੇ. ਟਰੈਡ ਯੁਗਾਂਡਾ ਵਿਚ ਇਕ ਮੈਡੀਕਲ ਮਿਸ਼ਨ ‘ਤੇ ਗਏ ਸਨ। […]

ਅਮਰੀਕਾ ‘ਚ ਜੇਲ੍ਹ ਤੋੜ ਕੇ ਫਰਾਰ ਹੋਏ 10 ਕੈਦੀਆਂ ‘ਚੋਂ 4 ਅਜੇ ਵੀ ਨਹੀਂ ਆਏ ਕਾਬੂ

ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਨਿਊ ਓਰਲੀਨਜ ਜੇਲ ਵਿਚੋਂ ਬੀਤੇ ਸ਼ੁੱਕਰਵਾਰ ਟਾਇਲਟ ਪਿਛਲੀ ਕੰਧ ਤੋੜ ਕੇ ਫਰਾਰ ਹੋਏ 10 ਕੈਦੀਆਂ ਵਿਚੋਂ 6 ਨੂੰ ਪੁਲਿਸ ਕਾਬੂ ਕਰਨ ‘ਚ ਕਾਮਯਾਬ ਰਹੀ ਹੈ, ਜਦਕਿ 4 ਅਜੇ ਵੀ ਫਰਾਰ ਹਨ ਤੇ ਉਨ੍ਹਾਂ ਦੀ ਕੋਈ ਉੱਗ-ਸੁੱਗ ਨਹੀਂ ਹੈ। ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਡੀ ਪੱਧਰ […]

ਅਮਰੀਕਾ ਵੱਲੋਂ ਤੁਰਕੀ ਨੂੰ ਖਤਰਨਾਕ AMRAAM ਮਿਜ਼ਾਈਲਾਂ ਸਪਲਾਈ ਕਰਨ ਦੀ ਮਨਜ਼ੂਰੀ

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)- ਅਮਰੀਕਾ ਨੇ ਹਾਲ ਹੀ ਵਿਚ ਤੁਰਕੀ ਨੂੰ ਖਤਰਨਾਕ AMRAAM ਮਿਜ਼ਾਈਲਾਂ ਸਪਲਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਲਗਭਗ 300 ਮਿਲੀਅਨ ਅਮਰੀਕੀ ਡਾਲਰ ਦੇ ਇਸ ਸੌਦੇ ਵਿਚ ਤੁਰਕੀ ਨੂੰ ਨਵੀਂ ਪੀੜ੍ਹੀ ਦੇ ਏ.ਆਈ.ਐੱਮ.-120ਸੀ-8 ਉੱਨਤ ਮੱਧਮ ਦੂਰੀ ਦੀਆਂ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਮਿਲਣਗੀਆਂ। ਇਸ ਤੋਂ ਇਲਾਵਾ ਅਮਰੀਕਾ ਨੇ […]

ਅਮਰੀਕਾ ‘ਚ ਪ੍ਰਚੂਨ ਕੰਪਨੀ ਨੇ ਗੋਲਡ ਦੀ ਖ਼ਰੀਦ ‘ਤੇ ਲਾਈ ਪਾਬੰਦੀ

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)- ਸੋਨੇ ਦੀ ਭਾਰੀ ਵਿਕਰੀ ਨੂੰ ਦੇਖਦੇ ਹੋਏ, ਅਮਰੀਕਾ ਦੀ ਵੱਡੀ ਪ੍ਰਚੂਨ ਕੰਪਨੀ ‘ਕੋਸਟਕੋ ਹੋਲਸੇਲ’ ਨੇ ਹੁਣ ਇਸਦੀ ਖਰੀਦ ‘ਤੇ ਇੱਕ ਸੀਮਾ ਲਗਾ ਦਿੱਤੀ ਹੈ। 16 ਮਈ ਤੋਂ ਲਾਗੂ ਹੋਏ ਨਵੇਂ ਨਿਯਮ ਅਨੁਸਾਰ, ਗਾਹਕ ਹੁਣ ਹਰ 24 ਘੰਟਿਆਂ ਵਿਚ ਸਿਰਫ਼ ਦੋ 1-ਔਂਸ ਸੋਨੇ ਦੀਆਂ ਬਾਰਾਂ ਹੀ ਖਰੀਦ ਸਕਣਗੇ। ਜੇਕਰ ਕੋਈ ਗਾਹਕ […]

ਸੋਨੇ ਦੀ ਕੀਮਤ ‘ਚ ਆਇਆ ਵੱਡਾ ਉਛਾਲ

ਨਵੀਂ ਦਿੱਲੀ, 21 ਮਈ (ਪੰਜਾਬ ਮੇਲ)- ਮੰਗਲਵਾਰ ਨੂੰ ਹੋਏ ਵਾਧੇ ਤੋਂ ਬਾਅਦ, ਬੁੱਧਵਾਰ, 21 ਮਈ 2025 ਨੂੰ ਸੋਨੇ ਦੀ ਕੀਮਤ ਵਿਚ ਵੱਡਾ ਉਛਾਲ ਆਇਆ ਹੈ। ਐੱਮ.ਸੀ.ਐਕਸ ‘ਤੇ 10 ਗ੍ਰਾਮ ਸੋਨੇ ਦੀ ਕੀਮਤ 95,372 ਰੁਪਏ ਪ੍ਰਤੀ 10 ਗ੍ਰਾਮ ਹੈ, ਇਹ ਕੱਲ੍ਹ 92,920 ਰੁਪਏ ਸੀ। ਇਸੇ ਤਰ੍ਹਾਂ ਚਾਂਦੀ ਵੀ 0.42 ਪ੍ਰਤੀਸ਼ਤ ਮਹਿੰਗੀ ਹੋ ਗਈ ਹੈ, ਇਹ 97,700 […]

ਪੰਜਾਬ ‘ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ

-ਅਗਲੇ ਕੁੱਝ ਦਿਨਾਂ ‘ਚ ਪੂਰੇ ਸੂਬੇ ‘ਚ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਚੰਡੀਗੜ੍ਹ, 21 ਮਈ (ਪੰਜਾਬ ਮੇਲ)- ਪੰਜਾਬ ‘ਚ ਇਸ ਵੇਲੇ ਗਰਮੀ ਨੇ ਪੂਰੀ ਤਰ੍ਹਾਂ ਲੋਕਾਂ ਦੇ ਵੱਟ ਕੱਢੇ ਹੋਏ ਹਨ ਅਤੇ ਰਾਤ ਨੂੰ ਵੀ ਚੈਨ ਨਹੀਂ ਮਿਲ ਰਿਹਾ। ਪੰਜਾਬ ‘ਚ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ‘ਚ ਦੇਖਿਆ ਗਿਆ ਹੈ। ਇੱਥੇ ਤਾਪਮਾਨ 45 ਡਿਗਰੀ […]

ਭਾਰਤੀ ਨਾਗਰਿਕ ਵੱਲੋਂ ਅਮਰੀਕੀ ਰਾਜਾਂ ‘ਚ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ ਸਵੀਕਾਰ

ਹਿਊਸਟਨ, 21 ਮਈ (ਪੰਜਾਬ ਮੇਲ)- ਅਮਰੀਕਾ ‘ਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਨੇ ਕਈ ਅਮਰੀਕੀ ਰਾਜਾਂ ਵਿਚ ਪ੍ਰਚੂਨ ਸਟੋਰਾਂ ‘ਤੇ ਹਥਿਆਰਬੰਦ ਡਕੈਤੀ ਨੂੰ ਅੰਜਾਮ ਦੇਣ ਦਾ ਅਪਰਾਧ ਕਬੂਲ ਕੀਤਾ ਹੈ। ਉਸਨੇ ਡਕੈਤੀ ਪੀੜਤਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਲਈ ਧੋਖਾਧੜੀ ਨਾਲ ਵੀਜ਼ਾ ਪ੍ਰਾਪਤ ਕਰਨ ‘ਚ ਮਦਦ ਕੀਤੀ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ। ਨਿਊਯਾਰਕ ਨਿਵਾਸੀ […]