ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਭਾਰਤੀ ਨੇ ਫਰਜ਼ੀ ਵਿਆਹ ਕਰਵਾਉਣ ਦਾ ਦੋਸ਼ ਕਬੂਲਿਆ
-ਹੋ ਸਕਦੀ ਹੈ ਵਤਨ ਵਾਪਸੀ ਸੈਕਰਾਮੈਂਟੋ, 5 ਜੂਨ (ਪੰਜਾਬ ਮੇਲ)- ਪੱਛਮੀ ਵਰਜੀਨੀਆ ਦੇ ਰੋਂਸਵਰਟ ਸ਼ਹਿਰ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿੰਦੇ ਇਕ ਭਾਰਤੀ ਨੇ ਮੰਨਿਆ ਹੈ ਕਿ ਉਸ ਨੇ ਅਮਰੀਕਾ ਵਿਚ ਟਿਕੇ ਰਹਿਣ ਲਈ ਫਰਜ਼ੀ ਵਿਆਹ ਕਰਵਾਇਆ ਸੀ। 29 ਸਾਲਾ ਅਕਾਸ਼ ਪ੍ਰਕਾਸ਼ ਮਕਵਾਨਾ ਨੂੰ ਸਜ਼ਾ 26 ਸਤੰਬਰ 2025 ਨੂੰ ਸੁਣਾਈ ਜਾਵੇਗੀ। ਉਸ ਨੂੰ ਕੈਦ ਤੇ ਜੁਰਮਾਨੇ […]