ਦੁਨੀਆਂ ਭਰ ਦੇ 58% ਦੇਸ਼ਾਂ ਨੇ ਸਕੂਲਾਂ ‘ਚ ਮੋਬਾਈਲ ਫੋਨਾਂ ‘ਤੇ ਲਗਾਈਆਂ ਪਾਬੰਦੀਆਂ
ਨਿਊਯਾਰਕ/ਲੰਡਨ, 7 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ਦੇ ਸਕੂਲਾਂ ਵਿਚ ਮੋਬਾਈਲ ਫ਼ੋਨਾਂ ਦੀ ਵਰਤੋਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਜਾਰੀ ਕੀਤੇ ਗਏ ਗਲੋਬਲ ਅੰਕੜਿਆਂ ਅਤੇ ਖੋਜਾਂ ਅਨੁਸਾਰ, ਸਕੂਲਾਂ ਵਿਚ ਸਮਾਰਟਫ਼ੋਨ ‘ਤੇ ਪਾਬੰਦੀ ਲਗਾਉਣ ਨਾਲ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਅਤੇ ਭਟਕਣਾ (ਡਿਸਟ੍ਰੈਕਸ਼ਨ) ਘੱਟ ਹੋਈ ਹੈ ਪਰ ਮਾਹਰਾਂ ਦਾ ਮੰਨਣਾ ਹੈ […]