ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ : ਟਰੰਪ
ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ, ਜਿਸ ਨੇ ਅਮਰੀਕਾ ‘ਚ ਰਾਜਨੀਤਕ ਹਿੰਸਾ ਬਾਰੇ ਨਵੇਂ ਖ਼ਤਰੇ ਪੈਦਾ ਕੀਤੇ ਹਨ, ਦੀ ਜਾਂਚ ਵਿਚ ਇੱਕ ਅਹਿਮ ਸਫਲਤਾ ਹੈ। […]