ਟਰੰਪ ਵੱਲੋਂ ਮੇਅਰ ਦੇ ਮੁੱਦੇ ‘ਤੇ ਨਿਊਯਾਰਕ ਦੇ ਫੰਡ ਰੋਕਣ ਦੀ ਚਿਤਾਵਨੀ
ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਕੈਥੀ ਹੋਛਲ ਦੁਆਰਾ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਜਹਿਰਾਨ ਮਮਡਾਨੀ ਦੇ ਨਾਂ ਦੀ ਪੁਸ਼ਟੀ ਕਰਨ ‘ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਸੰਘੀ ਸਰਕਾਰ ਸ਼ਹਿਰ ਨੂੰ ਫੰਡ ਭੇਜਣ ‘ਤੇ ਪੁਨਰ-ਵਿਚਾਰ ਕਰ ਸਕਦੀ ਹੈ। ਹੋਛਲ ਨੇ ਨਿਊਯਾਰਕ ਟਾਈਮਜ਼ ਦੇ ਵਿਸ਼ੇਸ਼ ਟਿਪਣੀ ਸਫੇ […]