ਅਮਰੀਕਾ ‘ਚ ਵਿਦਿਆਰਥੀ ”ਸਕੂਲ ‘ਚ ਗੋਲੀਬਾਰੀ” ਕਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ
ਨਿਊਯਾਰਕ, 19 ਸਤੰਬਰ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਵਿਚ ਇੱਕ ਹਾਈ ਸਕੂਲ ਦੇ ਨਾਬਾਲਗ ਵਿਦਿਆਰਥੀ ਨੂੰ ਵੀਰਵਾਰ ਨੂੰ ਕਲਾਸ ਵਿਚ ਪਿਸਤੌਲ ਲਿਆਉਣ ਅਤੇ ਸੋਸ਼ਲ ਮੀਡੀਆ ‘ਤੇ ”ਸਕੂਲ ਵਿਚ ਗੋਲੀਬਾਰੀ” ਕਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਕਮਿਸ਼ਨਰ ਜੈਸਿਕਾ ਟਿਸ਼ ਨੇ ਕਿਹਾ ਕਿ 16 ਸਾਲਾ ਵਿਦਿਆਰਥੀ ਨੇ […]