ਅਮਰੀਕਾ ‘ਚ ਚਰਚ ਨੂੰ ਸਾੜਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਕ ਗ੍ਰਿਫਤਾਰ
* ਨਾਜ਼ੀ ਪੱਖੀ ਗਰੁੱਪ ਮੈਂਬਰ ਦਾ ਕਾਰਾ ਸੈਕਰਾਮੈਂਟੋ, 27 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਸਾੜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਨਵ ਨਾਜ਼ੀ ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। 20 ਸਾਲਾ ਏਮਨ ਡੀ ਪੈਨੀ ਜੋ ਅਲਾਇੰਸ, ਓਹੀਓ ਦਾ ਵਸਨੀਕ ਹੈ, ਵਿਰੁੱਧ ਕਲੈਵਲੈਂਡ […]