ਸਿਆਟਲ ਦੇ ਮੁੱਖ ਗੁਰਦੁਆਰੇ ਕਮੇਟੀ ਦੀ ਚੋਣ ਕਰਨ ਲਈ ਪੰਜ ਮੈਂਬਰ ਕਮੇਟੀ ਨਾਮਜ਼ਦ
ਸਿਆਟਲ, 3 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸਿੰਘ ਸਭਾ ਰੈਨਟਨ ਦੀ ਪ੍ਰਬੰਧਕ ਕਮੇਟੀ ਚੁਣਨ ਵਾਸਤੇ 3 ਮੈਂਬਰੀ ਕਮੇਟੀ ਨੇ ਨਿੱਤਨੇਮ ਦੇ ਪਾਠ ਦੀਆਂ 7 ਬਾਣੀਆਂ ਦਾ ਪਾਠ ਜ਼ੁਬਾਨੀ ਸੁਣ ਕੇ 8 ‘ਚੋਂ 5 ਮੈਂਬਰੀ ਪੈਨਲ ਚੁਣਿਆ ਗਿਆ, ਜਿਨ੍ਹਾਂ ਨੇ ਇੰਟਰਵਿਊ ਕਰਕੇ ਪ੍ਰਬੰਧਕ ਕਮੇਟੀ ਦੀ ਚੋਣ ਕਰਕੇ ਬੰਦ ਲਿਫਾਫਾ ਦਫਤਰ ‘ਚ ਦੇ ਦਿੱਤਾ ਗਿਆ ਹੈ, […]