ਮਾਣਹਾਨੀ ਮਾਮਲੇ ‘ਚ ਟੈਸਲਾ ਮੁਖੀ ਮਸਕ ਭਾਰਤੀ-ਅਮਰੀਕੀ ਸਿੱਖ ਨੂੰ ਅਦਾ ਕਰਨਗੇ 10,000 ਡਾਲਰ
ਨਿਊਯਾਰਕ, 4 ਮਈ (ਪੰਜਾਬ ਮੇਲ)-ਟੈਸਲਾ ਦੇ ਸੀ.ਈ.ਓ. ਏਲਨ ਮਸਕ ਆਲੋਚਕ ਅਤੇ ਸੁਤੰਤਰ ਖੋਜਕਰਤਾ ਭਾਰਤੀ-ਅਮਰੀਕੀ ਸਿੱਖ ਰਣਦੀਪ ਹੋਠੀ ਦੁਆਰਾ ਆਪਣੇ ਵਿਰੁੱਧ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਨੂੰ ਨਿਪਟਾਉਣ ਲਈ 10,000 ਦਾ ਭੁਗਤਾਨ ਕਰਨ ਲਈ ਸਹਿਮਤੀ ਹੋ ਗਏ ਹਨ। ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਅਤੇ ਸਭਿਆਚਾਰਾਂ ‘ਚ ਡਾਕਟਰੇਟ ਦੇ ਵਿਦਿਆਰਥੀ ਹੋਠੀ ਨੇ 2020 ਵਿਚ ਮਸਕ ਖ਼ਿਲਾਫ਼ […]