ਚੀਨ ਦੇ ਰੱਖਿਆ ਮੰਤਰੀ ਵੱਲੋਂ ਭਾਰਤੀ ਹਮਰੁਤਬਾ ਰਾਜਨਾਥ ਨਾਲ ਦਿੱਲੀ ਵਿਚ ਮੁਲਾਕਾਤ;
ਭਾਰਤ-ਚੀਨ ਦੀ ਸਰਹੱਦੀ ਸਥਿਤੀ ‘ਆਮ ਤੌਰ ‘ਤੇ ਸਥਿਰ’: ਜਨਰਲ ਲੀ ਨਵੀਂ ਦਿੱਲੀ/ਪੇਈਚਿੰਗ, 28 ਅਪ੍ਰੈਲ (ਪੰਜਾਬ ਮੇਲ)- ਭਾਰਤ ਵੱਲੋਂ ਚੀਨ ਨੂੰ ਇਹ ਕਹਿਣ ਕਿ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਕਾਰਨ ਦੁਵੱਲੇ ਰਿਸ਼ਤਿਆਂ ਦੀ ਬੁਨਿਆਦ ‘ਨੁਕਸਾਨੀ’ ਗਈ ਹੈ, ਤੋਂ ਬਾਅਦ ਅੱਜ ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਸਰਹੱਦ ਉਤੇ ਸਥਿਤੀ ‘ਆਮ ਤੌਰ ‘ਤੇ ਸਥਿਰ ਹੈ’। ਦੋਵਾਂ […]