ਕੈਨੇਡਾ ‘ਚ ਗੱਡੀ ਚੋਰੀ ਦੇ ਮਾਮਲਿਆਂ ‘ਚ ਵੀ ਪਿੱਛੇ ਨਹੀਂ ਪੰਜਾਬੀ!
-119 ਵਾਹਨ ਚੋਰਾਂ ਦੀ ਸੂਚੀ ‘ਚ 43 ਪੰਜਾਬੀ -ਡਰੱਗ ਰੈਕੇਟ ਦੇ ਦੋਸ਼ੀਆਂ ‘ਚ 40 ਫੀਸਦੀ ਪੰਜਾਬੀ ਮੂਲ ਦੇ ਟੋਰਾਂਟੋ, 1 ਮਈ (ਪੰਜਾਬ ਮੇਲ)- ਕੈਨੇਡਾ ‘ਚ ਰਹਿ ਰਹੇ ਪੰਜਾਬੀ ਮੂਲ ਦੇ ਕੁੱਝ ਲੋਕ ਗੱਡੀਆਂ ਦੀ ਚੋਰੀ ਵਿਚ ਵੀ ਪਿੱਛੇ ਨਹੀਂ ਹਨ। ਇਹ ਖੁਲਾਸਾ ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਹਾਲ ਹੀ ਵਿਚ ਜੋ […]