ਯੂ.ਐੱਸ. ਬਾਰਡਰ ਪੈਟਰੋਲ ਖੁਫੀਆ ਪ੍ਰੋਗਰਾਮ ਤਹਿਤ ਲੱਖਾਂ ਸ਼ੱਕੀ ਅਮਰੀਕੀ ਡਰਾਈਵਰਾਂ ‘ਤੇ ਰੱਖੀ ਜਾ ਰਹੀ ਹੈ ਨਜ਼ਰ
-ਸ਼ੱਕੀ ਡਰਾਈਵਰਾਂ ਨੂੰ ਪੜਤਾਲ ਮਗਰੋਂ ਕੀਤਾ ਜਾਂਦੈ ਗ੍ਰਿਫ਼ਤਾਰ ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)-ਯੂ.ਐੱਸ. ਬਾਰਡਰ ਪੈਟਰੋਲ ਖੁਫੀਆ ਪ੍ਰੋਗਰਾਮ ਤਹਿਤ ਦੇਸ਼ ਭਰ ‘ਚ ਲੱਖਾਂ ਅਮਰੀਕੀ ਡਰਾਈਵਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਲੋਕਾਂ ਦੀ ਪਛਾਣ ਕਰਕੇ ਹਿਰਾਸਤ ‘ਚ ਲਿਆ ਜਾ ਸਕੇ ਜਿਨ੍ਹਾਂ ਦੀ ਯਾਤਰਾ ਸ਼ੱਕੀ ਲੱਗਦੀ ਹੈ। ਬਾਰਡਰ ਪੈਟਰੋਲ ਦੇ ਖੁਫੀਆ ਪ੍ਰੋਗਰਾਮ ਦੇ ਨਤੀਜੇ […]