ਅਮਰੀਕਾ ‘ਚ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ ‘ਚ ਪੰਜਾਬੀ ਮਾਲਕ ਸਮੇਤ 2 ਦੀ ਮੌਤ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਪੂਰਬੀ ਟੈਕਸਾਸ ਦੇ ਕਾਸ ਕਾਊਂਟੀ ‘ਚ ਸਥਿਤ ਇੱਕ ਭਾਰਤੀ ਰੈਸਟੋਰੈਂਟ ਅਤੇ ਟਰੱਕ ਸਟਾਪ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੇ ਐਤਵਾਰ ਦੀ ਸਵੇਰ ਯੂ.ਐੱਸ. ਹਾਈਵੇਅ 59 ‘ਤੇ ਸਥਿਤ ‘ਪੰਜ ਟਰੱਕ ਸਟਾਪ ਐਂਡ ਇੰਡੀਅਨ ਰੈਸਟੋਰੈਂਟ’, ਜੋ […]