ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ”ਇੱਕ ਮਾਫ਼ੀਆ” ਚਲਾ ਰਹੀ ਹੈ!; ਰੇਡੀਓ ਕਮੈਂਟੇਟਰ ਦੇ ਬਿਆਨ ਨੇ ਛੇੜੀ ਚਰਚਾ
ਵਾਸ਼ਿੰਗਟਨ ਡੀ.ਸੀ., 26 ਨਵੰਬਰ (ਪੰਜਾਬ ਮੇਲ)- ਐੱਚ-1ਬੀ ਵੀਜ਼ਾ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਰੇਡੀਓ ਕਮੈਂਟੇਟਰ ਅਲੈਕਸ ਜੋਨਸ ਨੇ ਕਿਹਾ ਕਿ ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ”ਇੱਕ ਮਾਫ਼ੀਆ ਚਲਾ ਰਹੀ ਹੈ” ਅਤੇ ਦਾਅਵਾ ਕੀਤਾ ਕਿ ਪ੍ਰੋਗਰਾਮ ‘ਤੇ ਆਉਣ ਵਾਲੇ ਜ਼ਿਆਦਾਤਰ ਕਰਮਚਾਰੀ ਭਾਰਤ ਦੇ ਇੱਕ ਹੀ ਖੇਤਰ ਤੋਂ ਆਉਂਦੇ ਹਨ। ਰੇਡੀਓ ਟਿੱਪਣੀਕਾਰ ਨੇ ਇਹ […]