ਮੂਸੇਵਾਲਾ ਕਤਲ ਮਾਮਲਾ: ਮੂਸੇਵਾਲਾ ਤੇ ਲਾਰੈਂਸ ਦਰਮਿਆਨ ਵਿਵਾਦ ਭਾਗੋਮਾਜਰਾ ਕਬੱਡੀ ਕੱਪ ਤੋਂ ਹੋਇਆ ਸੀ ਸ਼ੁਰੂ
-ਪੁਲਿਸ ਹਿਰਾਸਤ ‘ਚ ਪੁੱਛ-ਪੜਤਾਲ ਦੌਰਾਨ ਗੈਂਗਸਟਰ ਸਚਿਨ ਥਾਪਨ ਨੇ ਕੀਤੇ ਨਵੇਂ ਖੁਲਾਸੇ ਮਾਨਸਾ, 12 ਅਕਤੂਬਰ (ਪੰਜਾਬ ਮੇਲ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਰਮਿਆਨ ਵਿਵਾਦ ਦਾ ਮੁੱਢ ਭਾਗੋਮਾਜਰਾ (ਮੋਹਾਲੀ) ਵਿਚ ਹੋਏ ਕਬੱਡੀ ਕੱਪ ਤੋਂ ਬੱਝਾ ਸੀ। ਪੰਜਾਬੀ ਗਾਇਕ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਤੇ ਲਾਰੈਂਸ ਦੇ ਭਤੀਜੇ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ […]