ਸਿੱਧੂ ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਤੇ ਜੱਗੂ ਭਗਵਾਨ ਪੁਰੀਆ ਨੇ ਲਿਆ ਯੂ-ਟਰਨ
– ਕਿਹਾ: ਅਸੀਂ ਨਹੀਂ ਮਰਵਾਇਆ ਮੂਸੇਵਾਲਾ – ਅਦਾਲਤ ‘ਚ ਪਾਈ ਪਟੀਸ਼ਨ ਮਾਨਸਾ, 13 ਦਸੰਬਰ (ਪੰਜਾਬ ਮੇਲ) ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੇ ਵਕੀਲ ਸ਼ੈਲੀ ਸ਼ਰਮਾ ਨੇ ਮਾਨਸਾ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਨੇ ਵਕੀਲਾਂ ਰਾਹੀਂ ਕਿਹਾ ਗਿਆ ਸੀ ਕਿ ਕਤਲ ਵਿਚ ਉਨ੍ਹਾਂ […]