ਅਮਰੀਕਾ ‘ਚ ਗਵਾਂਢੀਆਂ ‘ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ‘ਚ 8 ਸਾਲ ਕੈਦ ਦੀ ਸਜ਼ਾ
ਸੈਕਰਾਮੈਂਟੋ, 14 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਰਾਜ ਦੇ ਇਕ ਵਿਅਕਤੀ ਨੂੰ ਗਵਾਂਢੀਆਂ ਉਪਰ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ‘ਚ ਐਡਵਰਡ ਸੀ ਮੈਥੀਊਜ ਨਾਮੀ ਵਿਅਕਤੀ ਨੂੰ 8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬਰਲਿੰਗਟਨ ਕਾਊਂਟੀ ਪ੍ਰਾਸੀਕਿਊਟਰ ਦਫਤਰ ਨੇ ਜਾਰੀ ਇਕ ਬਿਆਨ ‘ਚ ਦਿੱਤੀ ਹੈ। ਦਫਤਰ ਨੇ ਜਾਰੀ ਬਿਆਨ ਵਿਚ […]