ਮੈਕਸੀਕੋ ਦੀ ਸੰਸਦ ‘ਚ ਲਿਆਂਦੀ ਗਈ ਏਲੀਅਨ ਦੀ ਡੈੱਡ ਬਾਡੀ ਨੇ ਦੁਨੀਆਂ ਭਰ ‘ਚ ਛੇੜੀ ਬਹਿਸ!
ਵਿਗਿਆਨੀਆਂ ਦੇ ਦਾਅਵੇ ਤੋਂ ਦੁਨੀਆਂ ਹੈਰਾਨ ਮੈਕਸੀਕੋ, 14 ਸਤੰਬਰ (ਪੰਜਾਬ ਮੇਲ)-ਕੀ ਬ੍ਰਹਿਮੰਡ ਵਿਚ ਏਲੀਅਨ ਮੌਜੂਦ ਹਨ? ਕੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ‘ਤੇ ਜੀਵਨ ਹੈ? ਇਹ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਵਿਗਿਆਨੀ ਅੱਜ ਤੱਕ ਨਹੀਂ ਲੱਭ ਸਕੇ ਹਨ। ਹਾਲਾਂਕਿ, ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਹਨ, ਜੋ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ […]