ਐਮਾਜ਼ੋਨ ਭਾਰਤ ‘ਚ ਕਰੇਗਾ 35 ਅਰਬ ਡਾਲਰ ਦਾ ਨਿਵੇਸ਼
-2030 ਤੱਕ 10 ਲੱਖ ਨੌਕਰੀਆਂ ਪੈਦਾ ਕਰਨ ਦਾ ਵੀ ਦਾਅਵਾ ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਈ-ਕਾਮਰਸ ਕੰਪਨੀ ਐਮਾਜ਼ੋਨ ਭਾਰਤ ‘ਚ ਆਪਣੇ ਸਾਰੇ ਕਾਰੋਬਾਰਾਂ ‘ਚ 2030 ਤੱਕ 35 ਅਰਬ ਡਾਲਰ (ਕਰੀਬ 3.14 ਲੱਖ ਕਰੋੜ ਰੁਪਏ) ਦਾ ਭਾਰੀ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਐਲਾਨ ਕੰਪਨੀ ਦੇ ਐਮਾਜ਼ੋਨ ਸਿਖਰ ਸੰਮਲੇਨ ਦੌਰਾਨ ਕੀਤਾ ਗਿਆ। ਐਮਾਜ਼ੋਨ […]