ਅਮਰੀਕਾ ਕੋਲ ਵੈਨੇਜ਼ੁਏਲਾ ਲਈ ਤਿੰਨ-ਪੜਾਅ ਵਾਲੀ ਯੋਜਨਾ ਤਿਆਰ: ਰੂਬੀਓ
ਕਿਹਾ; ਪਹਿਲਾ ਪੜਾਅ ਵੈਨੇਜ਼ੁਏਲਾ ਨੂੰ ਅਰਾਜਕਤਾ ਤੋਂ ਸਥਿਰ ਕਰਨਾ ਹੋਵੇਗਾ ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਲਈ ਅਮਰੀਕੀ ਸਰਕਾਰ ਦੀ ਯੋਜਨਾ ਤਿੰਨ ਪੜਾਵਾਂ ਵਿਚ ਅੱਗੇ ਵਧੇਗੀ- ਪਹਿਲਾਂ ਦੇਸ਼ ਨੂੰ ਸਥਿਰ ਕਰਨਾ, ਫਿਰ ਆਰਥਿਕ ਸੁਧਾਰ ਅਤੇ ਅੰਤ ਵਿਚ ਸੱਤਾ ਦਾ ਸ਼ਾਂਤੀਪੂਰਨ ਪਰਿਵਰਤਨ। ਉਨ੍ਹਾਂ ਨੇ ਇਹ ਜਾਣਕਾਰੀ 7 […]