ਆਪ੍ਰੇਸ਼ਨ ਸੰਧੂਰ: ਭਾਰਤ ਵੱਲੋਂ ਪਾਕਿ ਦੇ ਪ੍ਰਮੁੱਖ ਪ੍ਰਮਾਣੂ ਭੰਡਾਰ ਕਿਰਾਨਾ ਹਿੱਲਸ ‘ਤੇ ਕੀਤਾ ਗਿਆ ਸੀ ਹਮਲਾ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਮੇਲ)- ਪਿਛਲੇ ਸਾਲ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਰੇ ਮਸ਼ਹੂਰ ਆਸਟ੍ਰੇਲੀਆਈ ਹਵਾਬਾਜ਼ੀ ਮਾਹਿਰ ਟੌਮ ਕੂਪਰ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਪਾਕਿ ਦੇ ਸਰਗੋਧਾ ਦੀ ਕਿਰਾਨਾ ਹਿਲਸ ‘ਚ ਪ੍ਰਮੁੱਖ ਪ੍ਰਮਾਣੂ ਭੰਡਾਰਨ ਸਥਾਨ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਹੀ ਪਾਕਿ ਨੇ ਜੰਗਬੰਦੀ ਦੀਆਂ […]