ਕਰਤਾਰਪੁਰ ‘ਚ ਦੀਵਾਲੀ ਦੀ ਰਾਤ ਪਤੀ ਦਾ ਕਤਲ ਕਰਨ ਬਾਅਦ 4 ਬੱਚਿਆਂ ਦੀ ਮਾਂ ਫ਼ਰਾਰ
ਕਰਤਾਰਪੁਰ, 13 ਨਵੰਬਰ (ਪੰਜਾਬ ਮੇਲ)- ਘਰੇਲੂ ਕਲੇਸ਼ ਕਾਰਨ ਪਰਵਾਸੀ ਮਜ਼ਦੂਰ ਦੀ ਪਤਨੀ ਨੇ ਪਤੀ ਦੇ ਸਿਰ ‘ਤੇ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਥਾਣਾ ਲਾਂਬੜਾ ਦੇ ਪਿੰਡ ਲਲੀਆਂ ਕਲਾਂ ਵਿਚ ਪਰਵਾਸੀ ਮਜ਼ਦੂਰ ਮਸੀ ਮਸੂਰ ਅਤੇ ਉਸ ਦੀ ਪਤਨੀ ਆਪਣੇ ਚਾਰ ਬੱਚਿਆਂ ਸਮੇਤ ਰਹਿ ਰਹੇ ਸਨ। ਘਰੇਲੂ ਕਲੇਸ਼ ਕਾਰਨ ਦੀਵਾਲੀ ਦੀ ਰਾਤ ਪਤਨੀ ਨੇ ਪਤੀ […]