ਸਿਆਟਲ ਖੇਡ ਕੈਂਪ ਦੇ ਸਪਾਂਸਰ ਮਾਂਟਰੀਅਲ ਦੇ ਜਜਇੰਦਰ ਸਿੰਘ ਸਰੋਆ ਸਨਮਾਨਤ
ਸਿਆਟਲ, 3 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਚ ਹਰ ਸਾਲ ਚਲ ਰਹੇ ਬੱਚਿਆਂ ਦੇ ਖੇਡ ਕੈਂਪ 2023 ਦੇ ਮੈਡਲ ਸਪਾਂਸਰ ਕਰਨ ਵਾਲੇ ਮਾਂਟਰੀਅਲ ਦੇ ਸਪਾਂਸਰ ਜਜਇੰਦਰ ਸਿੰਘ ਸਰੋਆ ਨੂੰ ਸਿਆਟਲ ਵਿਚ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਸੰਸਥਾ ਸਿੱਖ ਆਫ ਸਿਆਟਲ ਦੇ ਕਨਵੀਨਰ ਸੌਰਭ ਰਿਸ਼ੀ ਨੇ ਜੱਜਇੰਦਰ ਸਿੰਘ ਸਰੋਆ ਨੂੰ ਸ਼ਾਉਲ ਪਾ ਕੇ ਸਨਮਾਨਿਤ ਕੀਤਾ। […]